ਉਬਤੂੰ ਵਿੱਚ ਮੋਜ਼ੀਲਾ ਫਾਇਰਫਾਕਸ ਤੇਜ਼ ਅਤੇ ਸੁਰੱਖਿਅਤ ਵੈੱਬ ਬਰਾਊਜ਼ ਕਰਨ ਲਈ ਸ਼ਾਮਿਲ ਹੈ। ਇਹ ਵਰਤਣ ਲਈ ਸੌਖਾ ਅਤੇ ਅਜਿਹੇ ਗ਼ੈਰ-ਵਪਾਰਕ ਸੰਗਠਨ ਵਲੋਂ ਤਿਆਰ ਕੀਤਾ ਜਾਂਦਾ ਹੈ, ਜੋ ਵੈੱਬ ਨੂੰ ਪਿਆਰਦਾ ਹੈ। ਜੇ ਤੁਸੀਂ ਫਾਇਰਫਾਕਸ ਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਹੋਰ ਬਦਲ ਵੀ ਉਬਤੂੰ ਸਾਫਟਵੇਅਰ ਸੈਂਟਰ ਵਿੱਚ ਉਪਲੱਬਧ ਹਨ।
ਮੌਜੂਦਾ ਸਾਫਟਵੇਅਰ
-
ਫਾਇਰਫਾਕਸ ਵੈੱਬ-ਬਰਾਊਜ਼ਰ
ਸਹਾਇਤਾ ਪ੍ਰਾਪਤ ਸਾਫਟਵੇਅਰ
-
ਫਲੈਸ਼
-
ਕਰੋਮੀਅਮ